balachaur Education My Balachaur News School

ਬਲਾਚੌਰ ਵਿੱਚ ਸਕੂਲ ਦੀਆਂ ਦੋ ਕੁੜੀਆਂ ਦੀ ਮੌਤ ਦੀ ਪੂਰੀ ਕਹਾਣੀ

2 Girls whose death have been mysterious in Balachaur

ਬਿਸਤ ਦੁਆਬ ਨਹਿਰ ਵਿੱਚ ਪਿਛਲੇ 2 ਮਹੀਨਿਆਂ ਤੋਂ ਹੋ ਰਹੀਆਂ ਘਟਨਾਵਾਂ ਨੇ ਇਸ ਨੂੰ ਖੂਨੀ ਨਹਿਰ ਬਣਾ ਦਿੱਤਾ ਹੈ.. Sentinel School Balachaur ਦੀਆਂ ਵਿਦਿਆਰਥਣਾਂ ਨਾਲ ਹੋਈ ਘਟਨਾ ਨੇ ਮੁੜ ਤੋਂ ਇਸ ਖੂਨੀ ਦਾਸਤਾਨ ਨੂੰ ਜਿਵੇਂ ਮੁੜ ਸ਼ੁਰੂ ਕਰ ਦਿੱਤਾ ਹੈ..

ਆਉ ਅਸੀਂ ਇਸ ਕੇਸ ਨੂੰ ਡੂੰਘਾਈ ਨਾਲ ਸਮਝੀਏ.. ਲੜੀਵਾਰ ਘਟਨਾਕਰਮ ਇਸ ਤਰ੍ਹਾਂ ਹੈ..

21 ਜੁਲਾਈ 2017

9ਵੀ ਕਲਾਸ ਦੀ ਸਟੂਡੈਂਟ, ਮਨਪ੍ਰੀਤ ਦਾ ਮਹਿਤਪੁਰ ਉੱਲਦਣੀ ਪੁਲ ਕੋਲੋਂ ਨਹਿਰ ਵਿੱਚ ਤੈਰਦਾ ਹੋਇਆ ਸ਼ਵ ਮਿਲਿਆ.. ਸਕੂਲ ਤੋਂ ਬਾਦ ਟਿਊਸ਼ਨ ਜਾਣ ਲਈ ਚੌਂਕ ਵਿੱਚ ਸਕੂਲ ਬਸ ਤੋਂ ਉੱਤਰੀਆਂ ਸਨ ਦੋ ਸਹੇਲੀਆਂ.. ਇੱਕ ਦਾ ਸ਼ਵ ਮਿਲਿਆ ਹੈ ਦੂਜੀ ਦੀ ਭਾਲ.

First girl – Manpreet’s dead body Balachaur

22 ਜੁਲਾਈ 2017

ਧਾਰਾ 302 ਅਤੇ 363 ਦੇ ਤਹਿਤ ਪੁਲਿਸ ਨੇ ਮਾਮਲਾ ਅਗਿਆਤ ਦੇ ਵਿਰੁਧ ਕੀਤਾ ਦਰਜ .. ਗੋਤਾਖੋਰਾਂ ਵੱਲੋਂ ਦੂਜੀ ਲੜਕੀ ਰੁਪਿੰਦਰ ਦੀ ਤਲਾਸ਼ ਲਗਾਤਾਰ ਜਾਰੀ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

23 ਜੁਲਾਈ 2017

ਪੁਲਿਸ ਨੇ ਲੜਕੀਆਂ ਦੇ ਸਕੂਲ ਬੈਗ ਕੀਤੇ ਬਰਾਮਦ.. ਗੋਤਾਖੋਰਾਂ ਵੱਲੋਂ ਦੂਜੀ ਲੜਕੀ ਰੁਪਿੰਦਰ ਦੀ ਤਲਾਸ਼ ਲਗਾਤਾਰ ਜਾਰੀ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

24 ਜੁਲਾਈ 2017

ਗੋਤਾਖੋਰਾਂ ਵੱਲੋਂ ਦੂਜੀ ਲੜਕੀ ਰੁਪਿੰਦਰ ਦੀ ਤਲਾਸ਼ ਲਗਾਤਾਰ ਜਾਰੀ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

25 ਜੁਲਾਈ 2017

ਗੋਤਾਖੋਰਾਂ ਵੱਲੋਂ ਦੂਜੀ ਲੜਕੀ ਰੁਪਿੰਦਰ ਦੀ ਤਲਾਸ਼ ਲਗਾਤਾਰ ਜਾਰੀ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

26 ਜੁਲਾਈ 2017

9ਵੀਂਂ ਕਲਾਸ ਦੀ ਲਾਪਤਾ ਰੁਪਿੰਦਰਜੀਤ ਕੌਰ ਦੀ ਲਾਸ਼ ਨੇੜੇ ਸੈਫਨ ਕਨਾਲ ਵਿਊ ਪਾਣੀ ਵਿੱਚ ਤੈਰਦੀ ਹੌਈ ਮਿਲੀ..

27 ਜੁਲਾਈ 2017

ਲੜਕੀਆਂ ਦੇ ਬੂਟ ਅਤੇ ਜਰਾਬਾਂ ਨਹਿਰ ਦੇ ਨੇੜਿਓਂ ਮਿਲੇ.. ਪੁਲਿਸ ਵਲੋਂ 3 ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ.. ਤਫਤੀਸ਼ ਅਤੇ ਪੁੱਛਗਿੱਛ ਜਾਰੀ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

28 ਜੁਲਾਈ 2017

ਪੁਲਿਸ ਵਲੋਂ 1 ਹੋਰ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਗਿਆ..

29 ਜੁਲਾਈ 2017

ਪੁਲਿਸ ਨੇ ਚਾਰਾਂ ਕਥਿਤ ਦੋਸ਼ੀਆਂ ਨੂੰ ਬਲਾਚੌਰ ਅਦਾਲਤ ਵਿੱਚ ਪੇਸ਼ ਕੀਤਾ.. ਅਦਾਲਤ ਵੱਲੋਂ ਇਹਨਾਂ ਮੁੰਡਿਆਂ ਨੂੰ 3 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ.. ਪੁਲਿਸ ਮੌਤ ਦੀ ਪਹੇਲੀ ਸੁਲਝਾਣ ਵਿੱਚ ਲੱਗੀ..

ਹਾਲੇ ਇਸ ਕੇਸ ਦਾ ਸਿੱਟਾ ਤਾਂ ਨਹੀ ਨਿਕਲਿਆ ਪਰ ਪੁਲਿਸ ਮੁਤਾਬਕ ਅਗਲੇ 10-20 ਦਿਨਾਂ ਵਿੱਚ ਪੋਸਟ ਮਾਰਟਮ ਰਿਪੋਰਟ ਆਉਣ ਨਾਲ ਕੇਸ ਜਲਦੀ ਸੁਲਝ ਜਾਵੇਗਾ।..

ਪੁਲਿਸ ਵਲੋਂ ਧਾਰਾ 302 ਹਟਾ ਕੇ ਧਾਰਾ 306 ਦੇ ਤਹਿਤ ਮੁਕਦਮਾ ਦਰਜ..

(ਧਾਰਾ 302 – ਹੱਤਿਆ ਕਰਨ ਤੇ

ਧਾਰਾ 306 – ਆਤਮ ਹੱਤਿਆ ਲਈ ਮਜਬੂਰ ਕਰਨ ਤੇ )

1 ਅਗਸਤ 2017

ਅਦਾਲਤ ਨੇ ਚਾਰਾਂ ਕਥਿਤ ਆਰੋਪੀਆਂ ਨੂੰ ਜੇਲ ਭੇਜਿਆ।

2 ਅਗਸਤ 2017

ਪੋਸਟ ਮਾਰਟਮ ਰਿਪੋਰਟ ਆਉਣ ਦੀ ਉਡੀਕ..

 

 

Hate ADS?

Do you hate ADS. ? We hate it too That’s why we don’t post ads. .