balachaur Facts My Balachaur Weather

ਬਲਾਚੌਰ ਅਤੇ ਸਮੂਹ ਪੰਜਾਬ ਵਿੱਚ ਵੱਧ ਰਿਹਾ ਤਾਪਮਾਨ

ਬਲਾਚੌਰ ਦਾ ਤਾਪਮਾਨ ਇਹਨੀਂ ਦਿਨੀਂ ਬਹੁਤ ਹੀ ਵਧ ਹੋ ਰਿਹਾ ਹੈ। ਥਰਮਾਮੀਟਰ ਦੀ ਉੱਚ ਸਕੇਲ ਵੀ 39 ਡਿਗਰੀ ਸੈਲਸੀਅਸ ਨੂੰ ਛੂਂਹਦੀ ਵੇਖੀ ਜਾ ਸਕਦੀ ਹੈ। ਅਸਲ ਵਿੱਚ ਇਹ ਗੰਭੀਰ ਮੁੱਦਾ ਹੈ ਤੇ ਬਹੁਤ ਸਾਰੇ ਕਾਰੋਬਾਰਾਂ ਦੇ ਚੱਲਣ ਦੇ ਤਰੀਕੇ ਤੇ ਪ੍ਰਭਾਵ ਰੱਖਦਾ ਹੈ । ਅੱਜ ਬਲਾਚੌਰ ਦੀ ਲਗਪਗ ਹਰ ਦੁਕਾਨ ਏਅਰ ਕੰਡਿਸ਼ਨ ਦੀ ਵਰਤੋਂ ਹੁੰਦੀ ਵੇਖੀ ਜਾ ਸਕਦੀ ਸੀ।

Balachaur weather

ਪਿਛਲੇ ਸਾਲ ਵੀ ਗਰਮੀ ਨੇ ਬਹੁਤ ਛੇਤੀ ਪਹੁੰਚ ਕੀਤੀ ਸੀ, ਪਰ ਇਸ ਵਾਰ ਤਾਂ ਬੀਤੇ ਕਈ ਸਾਲਾਂ ਦੇ ਰਿਕਾਰਡ ਹੀ ਟੁੱਟ ਗਏ।

ਇਸ ਗਲੋਬਲ ਵਾਰਮਿੰਗ ਅਤੇ ਹੋਰ ਖ਼ਤਰਿਆਂ ਦੇ ਕਾਰਨ ਹੀ ਸਾਡੀ ਧਰਤੀ ਮਾਤਾ ਨੂੰ ਅਜਿਹੇ ਦਿਨਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਵਿਗਿਆਨੀ ਸਾਨੂੰ ਅਜਿਹੇ ਹਲਾਤਾਂ ਦੇ ਹੋਰ ਬਿਗੜਨ ਦੀਆਂ ਚੇਤਾਵਨੀਆਂ ਲਗਾਤਾਰ ਦੇ ਰਹੇ ਹਨ। ਇਸ ਸਭ ਲਈ ਜ਼ਿੰਮੇਵਾਰ ਵੀ ਆਪਾਂ ਖੁਦ ਹੀ ਹਾਂ ।.

Balachaur weather and temperature

ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੁਝ ਸਾਲਾਂ ਬਾਦ ਗਰਮੀ ਫਰਵਰੀ ਦੇ ਪਹਿਲੇ ਹਫਤੇ ਵਿੱਚ ਹੀ ਸ਼ੁਰੂ ਹੋ ਜਾਇਆ ਕਰੇਗੀ। ਸਰਦੀਆਂ ਦੇ ਕਾਰਜਕਾਲ ਵਿੱਚ ਬਹੁਤ ਵੱਡੀ ਕਮੀ ਦਾ ਅਨੁਭਵ ਵੀ ਕੀਤਾ ਜਾ ਸਕਦਾ ਹੈ।

ਆਓ ਲਾਪਰਵਾਹੀ ਵਿੱਚ ਨਾ ਬੈਠ ਕੇ ਆਪਣੇ ਵਾਤਾਵਰਣ ਅਤੇ ਧਰਤੀ ਮਾਤਾ ਦੀ ਰੱਖਿਆ ਕਰਨ ਲਈ ਠੋਸ ਕਦਮ ਚੁੱਕੀਏ। ਸਾਨੂੰ ਇਸ ਧਰਤੀ ਦਾ ਇੱਕ ਬਹੁਤ ਵੱਡਾ ਬਕਾਇਆ ਹੈ ਜਿਸ ਨੂੰ ਉਤਾਰਨਾਂ ਬਹੁਤ ਜਰੂਰੀ ਹੈ। ਪ੍ਰਭੂ ਦੀ ਇਸ ਰਚਨਾਤਮਿਕ ਧਰਤੀ ਨੂੰ ਬਚਾਉਣ ਦੀ ਜਿੰਮੇਵਾਰੀ ਹੁਣ ਪੂਰੀ ਤਰ੍ਹਾਂ ਸਾਡੇ ਮੋਢਿਆਂ ਉੱਤੇ ਹੈ ।

Punjabi to English Translation :-

Balachaur and it’s weather.

The temperature of balachaur is rising very high these days. The higher scale of thermometer can be seen touching even 39° Celsius and this is really a serious issue as many businesses are running down because of this feature of weather and climatic conditions over the region. One can see almost all the shopkeepers using air conditioners in their shops. Even last year also the summers approached very early in the year but this time it’s really a very too early.

Harmful hazards which affect the climatic conditions of Balachaur and the whole globe at large.

This is due to the global warming and other hazards which our mother earth is facing these days. No one else but we ourselves are responsible for such condition. The scientists are even warning us for more which may include even leaving our home land and travelling to upper altitude because of the increasing effects. It is also estimated that in a few years the summers will start to approach as early as in the first week of February. The winters may experience an extra ordinary decrease in their tenure.

Let’s preserve our beautiful Balachaur.

Let’s not sit carelessly the way we are sitting today. Let’s take concrete steps to protect our environment and mother earth. We owe a lot to this planet. Let’s take the measures which will help our planet grow and progress which will ultimately help the humans and other living beings on this wonderful planet created creatively by the Lord…

Hate ADS?

Do you hate ADS. ? We hate it too That’s why we don’t post ads. .