balachaur Facts My Balachaur News

ਸੋਨਾਲੀ ਗਿਰੀ ਨਵਾਂਸ਼ਹਿਰ ਦੇ ਨਵੇਂ ਡੀ.ਸੀ. ਵਜੋਂ ਨਿਯੁਕਤ

ਸੋਨਾਲੀ ਗਿਰੀ
ਸੋਨਾਲੀ ਗਿਰੀ

ਸ੍ਰੀ ਮਤੀ ਸੋਨਾਲੀ ਗਿਰੀ ਨੇ ਅੱਜ ਨਵਾਂਸ਼ਹਿਰ ਦੇ ਡੀ.ਸੀ. ਦਾ ਅਹੁਦਾ ਸੰਭਾਲ ਲਿਆ। ਉਹ 2009 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ।

Mr Vipul Ujwal(IAS) with Sonali Giri(IAS)

ਸੋਨਾਲੀ ਜੀ ਨਵਾਂਸ਼ਹਿਰ ਦੇ ਪਿਛਲੇ ਡੀ.ਸੀ. ਸ੍ਰੀ ਵਿਪੁਲ ਉਜਵਲ ਦੇ ਪਤਨੀ ਹਨ। ਸ੍ਰੀ ਵਿਪੁਲ ਉਜਵਲ ਨੂੰ ਵੀ ਕੱਲ ਹੋਸ਼ਿਆਰਪੁਰ ਦੇ ਡੀ.ਸੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ ।

ਸ੍ਰੀ ਵਿਪੁਲ ਉਜਵਲ ਮੂਲ ਤੌਰ ਤੇ ਬੀਕਾਨੇਰ(ਰਾਜਸਥਾਨ) ਦੇ ਹਨ ਅਤੇ ਸੋਨਾਲੀ ਲਖਨਊ (UP) ਦੇ ਹਨ।

 

Vipul Ujwal and Sonali Giri have a 4-year-old daughter named Kiera.

She was welcomed warmly by other officers of Balachaur and Nawanshahr.

Hate ADS?

Do you hate ADS. ? We hate it too That’s why we don’t post ads. .