balachaur Balachaur Latest Education Facts Introduction Latest My Balachaur School Talent of Balachaur

2017 ਵਿੱਚ Prince Jhandupur ਦਾ ਹੁਨਰ

Prince Chaudhary Jhandupur ਦੇ ਹੁਨਰ ਨੇ ਸਭ ਨੂੰ ਕੀਤਾ ਖੁਸ਼

ਪ੍ਰਿੰਸ ਚੌਧਰੀ ਝੰਡੂਪੁਰੀਆ ਦੇ ਨਾਮ ਨਾਲ ਜਾਣਿਆ ਜਾਂਦਾ 16 ਸਾਲ ਦੀ ਉਮਰ ਦੇ ਲੜਕੇ ਦੇ ਹੁਨਰ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਦਾ ਪਿੰਡ ਝੰਡੂਪੁਰ ਹੈ। ਬਚਪਨ ਤੋਂ ਹੀ ਪੇਟਿੰਗ ਅਤੇ ਡਰਾਵਿੰਗ ਦਾ ਸ਼ੋਂਕ ਸੀ। ਉਸ ਦਾ ਹੁਨਰ ਸਭ ਤਕ ਪਹੁੰਚਣਾ ਚਾਹਿਦਾ ਹੈ। ਸਾਨੂ ਲੋੜ ਹੈ ਤਾ ਸਾਡੀ ਇਸ ਮੁਹਿੰਮ ਵਿੱਚ ਤੁਹਾਡੀ।

Prince Jhandupur

ਲਾਓ ਜੀ ਨਜ਼ਰ ਮਾਰਦੇ ਹਾਂ ਇਸ ਲੜਕੇ ਦੀ ਕਲਾ ਤੇ।

 

Amazing talent of painting

 

Amrit Mann – By Prince

 

Jassi Gill – By Prince

 

Sidh Baba Balak Nath Ji – By Prince

 

Satguru Brahma Sagar Ji Maharaj Bhuriwale

 

Shaheed Bhagat Singh Ji

 

Parmish Verma

 

Guru Gobind Singh Ji – Prince Jhandupur

 

Sri Guru Ravidas Ji – Prince Jhandupur

 

A beautiful scene – Prince Jhandupur

 

Lord Vishwakarma Ji

 

Baba Balak Nath Ji

 

Shera Wali Maa

 

Shaheed Bhagat Singh, Rajguru and Sukhdev – Prince Jhandupur

 

Peer Ji

 

Punjabans

 

Goga Jahar Peer Ji

Our culture and traditions

 

Vedant Acharya Swami Chetnanad Ji Bhuriwale

ਬਲਾਚੌਰ ਵਿੱਚ ਅਨੇਕਾਂ ਹੋਰ ਹੁਨਰਮੰਦ ਲੋਕ ਹਨ। ਅਸੀਂ ਉਹਨਾਂ ਸਭ ਨੂੰ ਇਕ ਪਲੇਟਫਾਰਮ ਦੇ ਰਹੇ ਹਾਂ। ਜੇ ਕੋਈ ਹੋਰ ਆਪਣਾ ਹੁਨਰ ਜਿਹੜਾ ਕਿ ਕਿਸੇ ਵੀ ਖੇਤਰ ਵਿੱਚ ਹੋਵੇ, ਨੂੰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਬੇਝਿਜਕ ਹੋ ਕੇ ਸਾਨੂ ਸੰਪਰਕ ਕਰੋ।

English:

Prince Chaudhary Jhandupuria, what he is popularly known as is the talent of Baachaur. He hails from village Jhandupur. His age is just 16. He loved drawing and painting right from his childhood. And his hobby looks no less than a profession!

See his paintings and drawings. We need to provide such talents a platform. MyBalachaur does so. We exist to empower Balachaur and our society. Let’s support MyBalachaur and its initiatives. Any sort of talent will be recognized and duly popularized.

Painting, dancing, singing, speaking, sports, digitalising, scientific invention, gymming, bodybuilding, or anything. Do contact us.

Email: MyBalachaur@gmail.com

Facebook: Facebook.com/MyBalachaur

Share it more and more…

ਜਿੰਨਾ ਸ਼ੇਅਰ ਹੋ ਸਕੇ ਉਨ੍ਹਾਂ ਕਰੋ। ਹੋਰ ਵੀ ਹੁਨਰਮੰਦ ਲੋਕਾਂ ਨੂੰ ਅੱਗੇ ਲੈ ਕੇ ਆਣਾ ਹੈ।

2017 ਤਾਂ ਹੁਣ ਲੰਘ ਗਿਆ ਹੈ। ਉਮ੍ਮੀਦ ਹੈ ਕਿ 2018 ਵਿੱਚ ਅਜਿਹੇ ਹੋਰ ਵੀ ਹੁਨਰ ਬਹੁਤ ਨਿਖਰਣਗੇ ਤੇ ਆਪਾਂ ਉਹਨਾਂ ਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ।

 

Hate ADS?

Do you hate ADS. ? We hate it too That’s why we don’t post ads. .